Focus group with Punjabi-speaking people living with pain

March 21, 2022

Thank you for your interest. Registration for the focus group is now closed.

ਦਰਦ ਨਾਲ ਰਹਿੰਦੇ ਪੰਜਾਬੀ ਬੋਲਣ ਵਾਲੇ ਲੋਕਾਂ ਨਾਲ ਫੋਕਸ ਗਰੁੱਪ

ਪੇਨ ਬੀ ਸੀ, ਸਾਊਥ ਏਸ਼ੀਅਨ ਭਾਈਚਾਰੇ ਵਿਚ ਪੁਰਾਣੀ ਦਰਦ ਅਤੇ ਦਰਦ ਨੂੰ ਕੰਟਰੋਲ ਕਰਨ ਦੀਆਂ ਸਭਿਆਚਾਰਕ ਸਮਝਾਂ ਬਾਰੇ ਜ਼ਿਆਦਾ ਜਾਣਨ ਵਿਚ ਦਿਲਚਸਪੀ ਰੱਖਦੀ ਹੈ।

close-up of person's hands typing on a laptop

ਆਈਕੋਨ (ਇੰਟਰਕਲਚਰਲ ਔਨਲਾਈਨ ਹੈਲਥ ਨੈੱਟਵਰਕ) ਦੇ ਸਹਿਯੋਗ ਨਾਲ, ਅਸੀਂ 1 ਅਪ੍ਰੈਲ, 2022 (11:30 - 12:30) ਨੂੰ ਸਾਊਥ ਏਸ਼ੀਅਨ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਨਾਲ ਇਕ ਔਨਲਾਈਨ ਫੋਕਸ ਗਰੁੱਪ ਕਰ ਰਹੇ ਹਾਂ ਜਿਨ੍ਹਾਂ ਦੇ ਦਰਦ ਹੁੰਦੀ ਹੈ ਜਾਂ ਜਿਹੜੇ ਦਰਦ ਵਾਲੇ ਕਿਸੇ ਵਿਅਕਤੀ ਦੀ ਸੰਭਾਲ ਕਰਦੇ ਹਨ। ਇਸ ਫੋਕਸ ਗਰੁੱਪ ਤੋਂ ਮਿਲੇ ਵਿਚਾਰ, ਪੇਨ ਬੀ ਸੀ ਦੇ ਵਸੀਲਿਆਂ ਦੀ ਸਭਿਆਚਾਰਕ ਵਿਉਂਤ ਬਣਾਉਣ ਵਿਚ ਮਦਦ ਕਰਨਗੇ।

ਔਨਲਾਈਨ ਸੈਸ਼ਨ ਇਕ ਘੰਟੇ ਦਾ ਹੋਵੇਗਾ ਅਤੇ ਇਹ ਪੰਜਾਬੀ ਵਿਚ ਕੀਤਾ ਜਾਵੇਗਾ। ਹਿੱਸਾ ਲੈਣ ਵਾਲੇ ਹਰ ਵਿਅਕਤੀ ਨੂੰ ਆਪਣਾ ਸਮਾਂ ਕੱਢਣ ਦੇ ਧੰਨਵਾਦ ਵਜੋਂ 25 ਡਾਲਰ ਦਾ ਮਾਣ ਭੱਤਾ ਦਿੱਤਾ ਜਾਵੇਗਾ। ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਹਰ ਫੋਕਸ ਗਰੁੱਪ ਵਿਚ ਸਿਰਫ 6-8 ਵਿਅਕਤੀ ਹੀ ਹਿੱਸਾ ਲੈਣਗੇ।

ਯੋਗ ਹੋਣ ਲਈ, ਤੁਹਾਡੇ ਲਈ ਇਹ ਹੋਣਾ ਜ਼ਰੂਰੀ ਹੈ:

  • ਕਿਸੇ ਪੱਕੀ ਦਰਦ ਨਾਲ ਰਹਿੰਦੇ ਹੋਣਾ ਜਾਂ ਕੋਈ ਦੋਸਤ ਜਾਂ ਪਰਿਵਾਰ ਦਾ ਮੈਂਬਰ ਹੋਣਾ ਜਿਸ ਦੇ ਪੱਕੀ ਦਰਦ ਹੁੰਦੀ ਹੈ
  • ਖੁੱਲ੍ਹ ਕੇ ਪੰਜਾਬੀ ਬੋਲਦੇ ਹੋਣਾ
  • ਇੰਟਰਨੈੱਟ ਨਾਲ ਕੰਪਿਊਟਰ ਜਾਂ ਸਮਾਰਟਫੋਨ ਰਾਹੀਂ ਔਨਲਾਈਨ ਮੀਟਿੰਗ ਵਿਚ ਹਿੱਸਾ ਲੈਣ ਦੇ ਯੋਗ ਹੋਣਾ

Focus group with Punjabi-speaking people living with pain

Pain BC is interested in learning more about cultural understandings of chronic pain and pain management in the South Asian community.

In collaboration with iCON (InterCultural Online Health Network), we are hosting an online focus group with members of the South Asian community with pain or who care for some who has pain on April 1, 2022 (11:30 AM to 12:30PM PT). Input from this focus group will help inform the cultural tailoring of Pain BC’s resources.

The online session will be one hour long and will be conducted in Punjabi. Each participant will be provided a $25 honorarium to thank them for their time. Please note, each focus group is limited to 6-8 participants.

To qualify, you must:

  • Live with chronic pain or have a close friend or family member who does
  • Speak fluent Punjabi
  • Be able to take part in an online meeting via a computer or smartphone with internet access